Ekam
Guru Granth Sahib

Ang 709

Ang 709 · Line 1

ਹੋਇ ਪਵਿਤ੍ਰ ਸਰੀਰੁ; ਚਰਨਾ ਧੂਰੀਐ ॥

hoe pavitr sareer; charanaa dhooreeai |

Punjabi

ਤੇਰੇ ਚਰਨਾਂ ਦੀ ਧੂੜ ਨਾਲ ਮੇਰੀ ਦੇਹ ਪਾਵਨ ਹੋ ਜਾਂਦੀ ਹੈ।

Bhai Manmohan Singh (Shabad OS, CC BY-SA)

English

By body is sanctified, by the dust of Your feet.

Dr. Sant Singh Khalsa (Shabad OS, CC BY-SA)
Ang 709 · Line 2

ਪਾਰਬ੍ਰਹਮ ਗੁਰਦੇਵ; ਸਦਾ ਹਜੂਰੀਐ ॥੧੩॥

paarabraham guradev; sadaa hajooreeai |13|

Punjabi

ਹੇ ਸੁਆਮੀ ਸਾਹਿਬ! ਗੁਰੂ-ਪ੍ਰਮੇਸ਼ਰ, ਤੂੰ ਸਦੀਵ ਹੀ ਮੇਰੇ ਅੰਗ ਸੰਗ ਹੈ।

Bhai Manmohan Singh (Shabad OS, CC BY-SA)

English

O Supreme Lord God, Divine Guru, You are always with me, ever-present. ||13||

Dr. Sant Singh Khalsa (Shabad OS, CC BY-SA)
Ang 709 · Line 3

ਸਲੋਕ ॥

salok |

Punjabi

ਸਲੋਕ।

Bhai Manmohan Singh (Shabad OS, CC BY-SA)

English

Salok:

Dr. Sant Singh Khalsa (Shabad OS, CC BY-SA)
Ang 709 · Line 4

ਰਸਨਾ ਉਚਰੰਤਿ ਨਾਮੰ; ਸ੍ਰਵਣੰ ਸੁਨੰਤਿ. ਸਬਦ ਅੰਮ੍ਰਿਤਹ ॥

rasanaa ucharant naaman; sravanan sunant. sabad amritah |

Punjabi

ਆਪਣੀ ਜੀਭ ਨਾਲ ਮੈਂ ਸਾਈਂ ਦੇ ਨਾਮ ਦਾ ਉਚਾਰਨ ਕਰਦਾ ਹਾਂ ਅਤੇ ਆਪਣੇ ਕੰਨਾਂ ਨਾਲ ਮੈਂ ਅੰਮ੍ਰਿਤ-ਪਾਨ ਨੂੰ ਸੁਣਦਾ ਹਾਂ।

Bhai Manmohan Singh (Shabad OS, CC BY-SA)

English

With my tongue, I chant the Lord's Name; with my ears, I listen to the Ambrosial Word of His Shabad.

Dr. Sant Singh Khalsa (Shabad OS, CC BY-SA)
Ang 709 · Line 5

ਨਾਨਕ ਤਿਨ ਸਦ ਬਲਿਹਾਰੰ; ਜਿਨਾ ਧਿਆਨੁ ਪਾਰਬ੍ਰਹਮਣਹ ॥੧॥

naanak tin sad balihaaran; jinaa dhiaan paarabrahamanah |1|

Punjabi

ਨਾਨਕ, ਹਮੇਸ਼ਾਂ ਉਨ੍ਹਾਂ ਉਤੋਂ ਕੁਰਬਾਨ ਵੰਞਦਾ ਹੈ। ਜੋ ਆਪਣੇ ਸ਼੍ਰੋਮਣੀ ਸਾਹਿਬ ਦਾ ਸਿਮਰਨ ਕਰਦੇ ਹਨ।

Bhai Manmohan Singh (Shabad OS, CC BY-SA)

English

Nanak is forever a sacrifice to those who meditate on the Supreme Lord God. ||1||

Dr. Sant Singh Khalsa (Shabad OS, CC BY-SA)
Ang 709 · Line 6

ਹਭਿ ਕੂੜਾਵੇ ਕੰਮ; ਇਕਸੁ ਸਾਈ ਬਾਹਰੇ ॥

habh koorraave kam; ikas saaee baahare |

Punjabi

ਕੇਵਲ ਇਕ ਸੁਆਮੀ ਦੇ ਬਗੈਰ ਸਮੂਹ ਕਾਰ-ਵਿਹਾਰ ਝੂਠੇ ਹਨ।

Bhai Manmohan Singh (Shabad OS, CC BY-SA)

English

All concerns are false, except those of the One Lord.

Dr. Sant Singh Khalsa (Shabad OS, CC BY-SA)
Ang 709 · Line 7

ਨਾਨਕ ਸੇਈ ਧੰਨੁ; ਜਿਨਾ ਪਿਰਹੜੀ ਸਚ ਸਿਉ ॥੨॥

naanak seee dhan; jinaa piraharree sach siau |2|

Punjabi

ਨਾਨਕ, ਸੁਲੱਖਣੇ ਹਨ ਉਹ ਜੋ ਆਪਣੇ ਸੱਚੇ ਸਾਹਿਬ ਨਾਲ ਪ੍ਰੇਮ ਕਰਦੇ ਹਨ।

Bhai Manmohan Singh (Shabad OS, CC BY-SA)

English

O Nanak, blessed are those, who are in love with their True Lord. ||2||

Dr. Sant Singh Khalsa (Shabad OS, CC BY-SA)
Ang 709 · Line 8

ਪਉੜੀ ॥

paurree |

Punjabi

ਪਉੜੀ।

Bhai Manmohan Singh (Shabad OS, CC BY-SA)

English

Pauree:

Dr. Sant Singh Khalsa (Shabad OS, CC BY-SA)
Ang 709 · Line 9

ਸਦ ਬਲਿਹਾਰੀ ਤਿਨਾ; ਜਿ ਸੁਨਤੇ ਹਰਿ ਕਥਾ ॥

sad balihaaree tinaa; ji sunate har kathaa |

Punjabi

ਮੈਂ ਉਨ੍ਹਾਂ ਉਤੋਂ ਸਦੀਵ ਹੀ ਸਕਦੇ ਵੰਞਦਾ ਹਾਂ, ਜੋ ਪ੍ਰਭੂ ਦੀ ਕਥਾ ਵਾਰਤਾ ਸੁਣਦੇ ਹਨ।

Bhai Manmohan Singh (Shabad OS, CC BY-SA)

English

I am forever a sacrifice to those who listen to the sermon of the Lord.

Dr. Sant Singh Khalsa (Shabad OS, CC BY-SA)
Ang 709 · Line 10

ਪੂਰੇ ਤੇ ਪਰਧਾਨ; ਨਿਵਾਵਹਿ ਪ੍ਰਭ ਮਥਾ ॥

poore te paradhaan; nivaaveh prabh mathaa |

Punjabi

ਮੁਕੰਮਲ ਅਤੇ ਮੁੱਖੀਏ ਹਨ ਉਹ ਜੋ ਸੁਆਮੀ ਮੂਹਰੇ ਆਪਣਾ ਮਸਤਕ ਨਿਭਾਉਂਦੇ ਹਨ।

Bhai Manmohan Singh (Shabad OS, CC BY-SA)

English

Those who bow their heads before God are perfect and distinguished.

Dr. Sant Singh Khalsa (Shabad OS, CC BY-SA)
Ang 709 · Line 11

ਹਰਿ ਜਸੁ ਲਿਖਹਿ ਬੇਅੰਤ; ਸੋਹਹਿ ਸੇ ਹਥਾ ॥

har jas likheh beant; soheh se hathaa |

Punjabi

ਸੁੰਦਰ ਹਨ ਉਹ ਹੱਥ, ਜੋ ਸਾਈਂ ਦੀਆਂ ਅਨੰਤ ਸਿਫਤਾਂ ਲਿਖਦੇ ਹਨ।

Bhai Manmohan Singh (Shabad OS, CC BY-SA)

English

Those hands, which write the Praises of the infinite Lord are beautiful.

Dr. Sant Singh Khalsa (Shabad OS, CC BY-SA)
Ang 709 · Line 12

ਚਰਨ ਪੁਨੀਤ ਪਵਿਤ੍ਰ; ਚਾਲਹਿ ਪ੍ਰਭ ਪਥਾ ॥

charan puneet pavitr; chaaleh prabh pathaa |

Punjabi

ਪਾਵਨ ਅਤੇ ਪਾਕ ਹਨ ਉਹ ਪੈਰ, ਜਿਹੜੇ ਪ੍ਰਭੂ ਦੇ ਮਾਰਗਾਂ ਉਤੇ ਤੁਰਦੇ ਹਨ।

Bhai Manmohan Singh (Shabad OS, CC BY-SA)

English

Those feet which walk on God's Path are pure and holy.

Dr. Sant Singh Khalsa (Shabad OS, CC BY-SA)
Ang 709 · Line 13

ਸੰਤਾਂ ਸੰਗਿ ਉਧਾਰੁ; ਸਗਲਾ ਦੁਖੁ ਲਥਾ ॥੧੪॥

santaan sang udhaar; sagalaa dukh lathaa |14|

Punjabi

ਸਾਧੂਆਂ ਦੇ ਨਾਲ ਉਨ੍ਹਾਂ ਦਾ ਪਾਰ ਉਤਾਰਾ ਹੋ ਜਾਂਦਾ ਹੈ ਅਤੇ ਉਨ੍ਹਾਂ ਦੇ ਸਾਰੇ ਦੁੱਖੜੇ ਦੂਰ ਜਾਂਦੇ ਹਨ।

Bhai Manmohan Singh (Shabad OS, CC BY-SA)

English

In the Society of the Saints, they are emancipated; all their sorrows depart. ||14||

Dr. Sant Singh Khalsa (Shabad OS, CC BY-SA)
Ang 709 · Line 14

ਸਲੋਕੁ ॥

salok |

Punjabi

ਸਲੋਕ।

Bhai Manmohan Singh (Shabad OS, CC BY-SA)

English

Salok:

Dr. Sant Singh Khalsa (Shabad OS, CC BY-SA)
Ang 709 · Line 15

ਭਾਵੀ ਉਦੋਤ ਕਰਣੰ; ਹਰਿ ਰਮਣੰ ਸੰਜੋਗ ਪੂਰਨਹ ॥

bhaavee udot karanan; har ramanan sanjog pooranah |

Punjabi

ਪੂਰਨ ਚੰਗੇ ਨਸੀਬਾਂ ਰਾਹੀਂ ਆਦਮੀ ਦੀ ਪ੍ਰਾਲਭਧ ਜਾਗ ਪੈਂਦੀ ਹੈ ਅਤੇ ਉਹ ਸਾਈਂ ਦੇ ਨਾਮ ਦਾ ਉਚਾਰਨ ਕਰਦਾ ਹੈ।

Bhai Manmohan Singh (Shabad OS, CC BY-SA)

English

One's destiny is activated, when one chants the Lord's Name, through perfect good fortune.

Dr. Sant Singh Khalsa (Shabad OS, CC BY-SA)
Ang 709 · Line 16

ਗੋਪਾਲ ਦਰਸ ਭੇਟੰ; ਸਫਲ ਨਾਨਕ. ਸੋ ਮਹੂਰਤਹ ॥੧॥

gopaal daras bhettan; safal naanak. so mahooratah |1|

Punjabi

ਫਲਦਾਇਕ ਹੈ ਉਹ ਮੁਹਤ, ਹੇ ਨਾਨਕ! ਜਦ ਇਨਸਾਨ ਨੂੰ ਪ੍ਰਿਥਵੀ ਦੇ ਪਾਲਣਹਾਰ ਦਾ ਦੀਦਾਰ ਪ੍ਰਾਪਤ ਹੁੰਦਾ ਹੈ।

Bhai Manmohan Singh (Shabad OS, CC BY-SA)

English

Fruitful is that moment, O Nanak, when one obtains the Blessed Vision of the Darshan of the Lord of the Universe. ||1||

Dr. Sant Singh Khalsa (Shabad OS, CC BY-SA)
Ang 709 · Line 17

ਕੀਮ. ਨ ਸਕਾ ਪਾਇ; ਸੁਖ ਮਿਤੀ ਹੂ ਬਾਹਰੇ ॥

keem. na sakaa paae; sukh mitee hoo baahare |

Punjabi

ਉਸ ਮੁਹਤ ਦਾ ਮੁਲ ਪਾਇਆ ਨਹੀਂ ਜਾ ਸਕਦਾ। ਇਸ ਦੀ ਖੁਸ਼ੀ ਅੰਦਾਜੇ ਤੋਂ ਪਰੇਡੇ ਹੁੰਦਾ ਹੈ।

Bhai Manmohan Singh (Shabad OS, CC BY-SA)

English

Its value cannot be estimated; it brings peace beyond measure.

Dr. Sant Singh Khalsa (Shabad OS, CC BY-SA)
Ang 709 · Line 18

ਨਾਨਕ. ਸਾ ਵੇਲੜੀ ਪਰਵਾਣੁ; ਜਿਤੁ ਮਿਲੰਦੜੋ ਮਾ ਪਿਰੀ ॥੨॥

naanak. saa velarree paravaan; jit milandarro maa piree |2|

Punjabi

ਨਾਨਕ, ਕੇਵਲ ਉਹੀ ਸਮਾਂ ਕਬੂਲ ਪੈਂਦਾ ਹੈ, ਜਦ ਮੇਰੇ ਪ੍ਰੀਤਮ ਦਾ ਮਿਲਾਪ ਮੈਨੂੰ ਪ੍ਰਾਪਤ ਹੁੰਦਾ ਹੈ।

Bhai Manmohan Singh (Shabad OS, CC BY-SA)

English

O Nanak, that time alone is approved, when my Beloved meets with me. ||2||

Dr. Sant Singh Khalsa (Shabad OS, CC BY-SA)
Ang 709 · Line 19

ਪਉੜੀ ॥

paurree |

Punjabi

ਪਉੜੀ।

Bhai Manmohan Singh (Shabad OS, CC BY-SA)

English

Pauree:

Dr. Sant Singh Khalsa (Shabad OS, CC BY-SA)
Ang 709 · Line 20

ਸਾ ਵੇਲਾ ਕਹੁ ਕਉਣੁ ਹੈ; ਜਿਤੁ ਪ੍ਰਭ ਕਉ ਪਾਈ ॥

saa velaa kahu kaun hai; jit prabh kau paaee |

Punjabi

ਮੈਨੂੰ ਦਸ ਉਹ ਕਿਹੜਾ ਸਮਾਂ ਹੈ, ਜਦ ਮੈਂ ਆਪਣੇ ਸੁਆਮੀ ਨੂੰ ਪ੍ਰਾਪਤ ਹੋਵਾਂਗਾ?

Bhai Manmohan Singh (Shabad OS, CC BY-SA)

English

Tell me, what is that time, when I shall find God?

Dr. Sant Singh Khalsa (Shabad OS, CC BY-SA)
Ang 709 · Line 21

ਸੋ ਮੂਰਤੁ ਭਲਾ ਸੰਜੋਗੁ ਹੈ; ਜਿਤੁ ਮਿਲੈ ਗੁਸਾਈ ॥

so moorat bhalaa sanjog hai; jit milai gusaaee |

Punjabi

ਮੁਬਾਰਕ ਹੈ ਉਹ ਪਲ ਅਤੇ ਪ੍ਰਾਲਭਧ, ਜਦ ਮੈਂ ਸ੍ਰਿਸ਼ਟੀ ਦੇ ਸੁਆਮੀ ਨੂੰ ਮਿਲਾਂਗਾ।

Bhai Manmohan Singh (Shabad OS, CC BY-SA)

English

Blessed and auspicious is that moment, and that destiny, when I shall find the Lord of the Universe.

Dr. Sant Singh Khalsa (Shabad OS, CC BY-SA)
Ang 709 · Line 22

ਆਠ ਪਹਰ ਹਰਿ ਧਿਆਇ ਕੈ; ਮਨ ਇਛ ਪੁਜਾਈ ॥

aatth pehar har dhiaae kai; man ichh pujaaee |

Punjabi

ਦਿਨ ਦੇ ਅੱਠੇ ਪਹਿਰ ਵਾਹਿਗੁਰੂ ਦਾ ਸਿਮਰਨ ਕਰਨ ਦੁਆਰਾ ਮੇਰੇ ਚਿੱਤ ਦੀਆਂ ਖਾਹਿਸ਼ਾਂ ਪੂਰੀਆਂ ਹੋ ਗਈਆਂ ਹਨ।

Bhai Manmohan Singh (Shabad OS, CC BY-SA)

English

Meditating on the Lord, twenty-four hours a day, my mind's desires are fulfilled.

Dr. Sant Singh Khalsa (Shabad OS, CC BY-SA)
Ang 709 · Line 23

ਵਡੈ ਭਾਗਿ ਸਤਸੰਗੁ ਹੋਇ; ਨਿਵਿ ਲਾਗਾ ਪਾਈ ॥

vaddai bhaag satasang hoe; niv laagaa paaee |

Punjabi

ਉੱਤਮ, ਸ੍ਰੇਸ਼ਟ ਨਸੀਬਾਂ ਦੁਆਰਾ ਹੀ ਸਾਧੂਆਂ ਦੀ ਸੰਗਤ ਮਿਲਦੀ ਹੈ। ਮੈਂ ਨੀਵਾਂ ਹੋ ਕੇ ਉਨ੍ਹਾਂ ਦੇ ਪੈਰੀ ਪੈਂਦਾ ਹਾਂ।

Bhai Manmohan Singh (Shabad OS, CC BY-SA)

English

By great good fortune, I have found the Society of the Saints; I bow and touch their feet.

Dr. Sant Singh Khalsa (Shabad OS, CC BY-SA)
Ang 709 · Line 24

ਮਨਿ ਦਰਸਨ ਕੀ ਪਿਆਸ ਹੈ; ਨਾਨਕ ਬਲਿ ਜਾਈ ॥੧੫॥

man darasan kee piaas hai; naanak bal jaaee |15|

Punjabi

ਮੇਰਾ ਚਿੱਤ ਪ੍ਰਭੂ ਦੇ ਦੀਦਾਰ ਲਈ ਤਿਹਾਇਆ ਹੈ। ਨਾਨਕ ਉਸ ਉਤੋਂ ਕੁਰਬਾਨ ਹੈ।

Bhai Manmohan Singh (Shabad OS, CC BY-SA)

English

My mind thirsts for the Blessed Vision of the Lord's Darshan; Nanak is a sacrifice to Him. ||15||

Dr. Sant Singh Khalsa (Shabad OS, CC BY-SA)
Ang 709 · Line 25

ਸਲੋਕ ॥

salok |

Punjabi

ਸਲੋਕ।

Bhai Manmohan Singh (Shabad OS, CC BY-SA)

English

Salok:

Dr. Sant Singh Khalsa (Shabad OS, CC BY-SA)
Ang 709 · Line 26

ਪਤਿਤ. ਪੁਨੀਤ ਗੋਬਿੰਦਹ; ਸਰਬ ਦੋਖ ਨਿਵਾਰਣਹ ॥

patit. puneet gobindah; sarab dokh nivaaranah |

Punjabi

ਕੁਲ ਆਲਮ ਦਾ ਸੁਆਮੀ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਅਤੇ ਸਾਰੇ ਦੁੱਖਾਂ ਨੂੰ ਕਰਨਹਾਰ ਹੈ।

Bhai Manmohan Singh (Shabad OS, CC BY-SA)

English

The Lord of the Universe is the Purifier of sinners; He is the Dispeller of all distress.

Dr. Sant Singh Khalsa (Shabad OS, CC BY-SA)
Ang 709 · Line 27

ਸਰਣਿ ਸੂਰ ਭਗਵਾਨਹ; ਜਪੰਤਿ ਨਾਨਕ. ਹਰਿ ਹਰਿ ਹਰੇ ॥੧॥

saran soor bhagavaanah; japant naanak. har har hare |1|

Punjabi

ਸਾਹਿਬ ਪਨਾਹ ਦੇਣ ਦੇ ਸਮਰਥ ਹੈ। ਨਾਨਕ ਸੁਆਮੀ ਮਾਲਕ ਦੇ ਨਾਮ ਦਾ ਉਚਾਰਨ ਕਰਦਾ ਹੈ।

Bhai Manmohan Singh (Shabad OS, CC BY-SA)

English

The Lord God is Mighty, giving His Protective Sanctuary; Nanak chants the Name of the Lord, Har, Har. ||1||

Dr. Sant Singh Khalsa (Shabad OS, CC BY-SA)
Ang 709 · Line 28

ਛਡਿਓ ਹਭੁ ਆਪੁ; ਲਗੜੋ ਚਰਣਾ ਪਾਸਿ ॥

chhaddio habh aap; lagarro charanaa paas |

Punjabi

ਸਵੈ-ਹੰਗਤਾ ਨੂੰ ਸਮੁੱਚੇ ਤੌਰ ਤੇ ਤਿਆਗ, ਮੈਂ ਮਾਲਕ ਦੇ ਪੈਰੀਂ ਪੈਂ ਗਿਆ ਹਾਂ।

Bhai Manmohan Singh (Shabad OS, CC BY-SA)

English

Renouncing all self-conceit, I hold tight to the Lord's Feet.

Dr. Sant Singh Khalsa (Shabad OS, CC BY-SA)
Ang 709 · Line 29

ਨਠੜੋ ਦੁਖ ਤਾਪੁ; ਨਾਨਕ. ਪ੍ਰਭੁ ਪੇਖੰਦਿਆ ॥੨॥

nattharro dukh taap; naanak. prabh pekhandiaa |2|

Punjabi

ਆਪਣੇ ਸਾਹਿਬ ਨੂੰ ਵੇਖ ਕੇ, ਮੇਰੀਆਂ ਤਕਲੀਫਾਂ ਤੇ ਦੁੱਖੜੇ ਦੂਰ ਹੋ ਗਏ ਹਨ, ਹੇ ਨਾਨਕ!

Bhai Manmohan Singh (Shabad OS, CC BY-SA)

English

My sorrows and troubles have departed, O Nanak, beholding God. ||2||

Dr. Sant Singh Khalsa (Shabad OS, CC BY-SA)
Ang 709 · Line 30

ਪਉੜੀ ॥

paurree |

Punjabi

ਪਉੜੀ।

Bhai Manmohan Singh (Shabad OS, CC BY-SA)

English

Pauree:

Dr. Sant Singh Khalsa (Shabad OS, CC BY-SA)
Ang 709 · Line 31

ਮੇਲਿ ਲੈਹੁ ਦਇਆਲ; ਢਹਿ ਪਏ ਦੁਆਰਿਆ ॥

mel laihu deaal; dteh pe duaariaa |

Punjabi

ਮੈਂਨੂੰ ਆਪਣੇ ਨਾਲ ਮਿਲਾ ਲੈ, ਹੇ ਮੇਰੇ ਮਿਹਰਬਾਨ ਮਾਲਕ! ਮੈਂ ਤੇਰੇ ਬੂਹੇ ਤੇ ਆ ਡਿੱਗਾ ਹਾਂ।

Bhai Manmohan Singh (Shabad OS, CC BY-SA)

English

Unite with me, O Merciful Lord; I have fallen at Your Door.

Dr. Sant Singh Khalsa (Shabad OS, CC BY-SA)
Ang 709 · Line 32

ਰਖਿ ਲੇਵਹੁ ਦੀਨ ਦਇਆਲ; ਭ੍ਰਮਤ ਬਹੁ ਹਾਰਿਆ ॥

rakh levahu deen deaal; bhramat bahu haariaa |

Punjabi

ਹੇ ਮਸਕੀਨਾਂ ਮਿਹਰਬਾਨ, ਮੇਰੀ ਰੱਖਿਆ ਕਰ। ਭਟਕਦਾ ਫਿਰਦਾ ਮੈਂ ਬਹੁਤ ਹਾਰ ਹੁੱਟ ਗਿਆ ਹਾਂ।

Bhai Manmohan Singh (Shabad OS, CC BY-SA)

English

O Merciful to the meek, save me. I have wandered enough; now I am tired.

Dr. Sant Singh Khalsa (Shabad OS, CC BY-SA)
Ang 709 · Line 33

ਭਗਤਿ ਵਛਲੁ. ਤੇਰਾ ਬਿਰਦੁ; ਹਰਿ. ਪਤਿਤ ਉਧਾਰਿਆ ॥

bhagat vachhal. teraa birad; har. patit udhaariaa |

Punjabi

ਸਾਧੂਆਂ ਨੂੰ ਪਿਆਰ ਕਰਨਾ ਅਤੇ ਪਾਪੀਆਂ ਨੂੰ ਤਾਰਣਾ ਤੇਰਾ ਸੁਭਾਵਕ ਧਰਮ ਹੈ, ਹੇ ਪ੍ਰਭੂ!

Bhai Manmohan Singh (Shabad OS, CC BY-SA)

English

It is Your very nature to love Your devotees, and save sinners.

Dr. Sant Singh Khalsa (Shabad OS, CC BY-SA)
Ang 709 · Line 34

ਤੁਝ ਬਿਨੁ. ਨਾਹੀ ਕੋਇ; ਬਿਨਉ ਮੋਹਿ ਸਾਰਿਆ ॥

tujh bin. naahee koe; binau mohi saariaa |

Punjabi

ਤੇਰੇ ਬਾਝੋਂ ਹੋਰ ਕੋਈ ਨਹੀਂ। ਤੇਰੇ ਅਗੇ ਮੈਂ ਇਹ ਬੇਨਤੀ ਕਰਦਾ ਹਾਂ, ਹੇ ਵਾਹਿਗੁਰੂ!

Bhai Manmohan Singh (Shabad OS, CC BY-SA)

English

Without You, there is no other at all; I offer this prayer to You.

Dr. Sant Singh Khalsa (Shabad OS, CC BY-SA)
Ang 709 · Line 35

ਕਰੁ ਗਹਿ ਲੇਹੁ ਦਇਆਲ; ਸਾਗਰ ਸੰਸਾਰਿਆ ॥੧੬॥

kar geh lehu deaal; saagar sansaariaa |16|

Punjabi

ਮੈਨੂੰ ਹੱਥੋਂ ਪਕੜ ਲੈ, ਹੇ ਮਿਹਰਬਾਨ ਮਾਲਕ ਅਤੇ ਮੈਨੂੰ ਜਗਤ ਸਮੁੰਦਰ ਤੋਂ ਪਾਰ ਕਰ ਦੇ।

Bhai Manmohan Singh (Shabad OS, CC BY-SA)

English

Take me by the hand, O Merciful Lord, and carry me across the world-ocean. ||16||

Dr. Sant Singh Khalsa (Shabad OS, CC BY-SA)
Ang 709 · Line 36

ਸਲੋਕ ॥

salok |

Punjabi

ਸਲੋਕ।

Bhai Manmohan Singh (Shabad OS, CC BY-SA)

English

Salok:

Dr. Sant Singh Khalsa (Shabad OS, CC BY-SA)
Ang 709 · Line 37

ਸੰਤ ਉਧਰਣ ਦਇਆਲੰ; ਆਸਰੰ ਗੋਪਾਲ ਕੀਰਤਨਹ ॥

sant udharan deaalan; aasaran gopaal keeratanah |

Punjabi

ਮਾਇਆਵਾਨ ਮਾਲਕ ਸਾਧੂਆਂ ਨੂੰ ਤਾਰਣ ਵਾਲਾ ਹੈ। ਸੁਆਮੀ ਦੇ ਜੱਸ ਗਾਇਨ ਕਰਨਾ ਹੀ ਮੇਰਾ ਆਸਰਾ ਹੈ।

Bhai Manmohan Singh (Shabad OS, CC BY-SA)

English

The Merciful Lord is the Savior of the Saints; their only support is to sing the Kirtan of the Lord's Praises.

Dr. Sant Singh Khalsa (Shabad OS, CC BY-SA)
Ang 709 · Line 38

ਨਿਰਮਲੰ ਸੰਤ ਸੰਗੇਣ; ਓਟ ਨਾਨਕ ਪਰਮੇਸੁਰਹ ॥੧॥

niramalan sant sangen; ott naanak paramesurah |1|

Punjabi

ਸਾਧੂਆਂ ਦੀ ਸੰਗਤ ਕਰਨ ਅਤੇ ਸ਼੍ਰੋਮਣੀ ਸਾਹਿਬ ਦੀ ਪਨਾਹ ਲੈਣ ਦੁਆਰਾ ਪ੍ਰਾਣੀ ਪਵਿੱਤਰ ਹੋ ਜਾਂਦਾ ਹੈ, ਹੇ ਨਾਨਕ!

Bhai Manmohan Singh (Shabad OS, CC BY-SA)

English

One becomes immaculate and pure, by associating with the Saints, O Nanak, and taking the Protection of the Transcendent Lord. ||1||

Dr. Sant Singh Khalsa (Shabad OS, CC BY-SA)
Ang 709 · Line 39

ਚੰਦਨ ਚੰਦੁ ਨ ਸਰਦ ਰੁਤਿ; ਮੂਲਿ. ਨ ਮਿਟਈ ਘਾਂਮ ॥

chandan chand na sarad rut; mool. na mittee ghaam |

Punjabi

ਦਿਲ ਦੀ ਜਲਣ, ਚੰਨਣ ਦੇ ਲੈਂਪ, ਚੰਨ ਅਤੇ ਠੰਢੀ ਰੁਤ ਨਾਲ ਕਦਾਚਿਤ ਨਵਿਰਤ ਨਹੀਂ ਹੁੰਦੀ।

Bhai Manmohan Singh (Shabad OS, CC BY-SA)

English

The burning of the heart is not dispelled at all, by sandalwood paste, the moon, or the cold season.

Dr. Sant Singh Khalsa (Shabad OS, CC BY-SA)
Ang 709 · Line 40

ਸੀਤਲੁ ਥੀਵੈ ਨਾਨਕਾ; ਜਪੰਦੜੋ ਹਰਿ ਨਾਮੁ ॥੨॥

seetal theevai naanakaa; japandarro har naam |2|

Punjabi

ਪ੍ਰਭੂ ਦੇ ਨਾਮ ਦਾ ਜਾਪ ਕਰਨ ਦੁਆਰਾ ਹੀ, ਹੇ ਨਾਨਕ! ਇਹ (ਜਲਣ) ਸ਼ਾਂਤ ਹੋ ਜਾਂਦੀ ਹੈ।

Bhai Manmohan Singh (Shabad OS, CC BY-SA)

English

It only becomes cool, O Nanak, by chanting the Name of the Lord. ||2||

Dr. Sant Singh Khalsa (Shabad OS, CC BY-SA)
Ang 709 · Line 41

ਪਉੜੀ ॥

paurree |

Punjabi

ਪਉੜੀ।

Bhai Manmohan Singh (Shabad OS, CC BY-SA)

English

Pauree:

Dr. Sant Singh Khalsa (Shabad OS, CC BY-SA)
Ang 709 · Line 42

ਚਰਨ ਕਮਲ ਕੀ ਓਟ; ਉਧਰੇ ਸਗਲ ਜਨ ॥

charan kamal kee ott; udhare sagal jan |

Punjabi

ਸੁਆਮੀ ਦੇ ਕੰਵਲ ਚਰਨਾਂ ਦੀ ਪਨਾਹ ਲੈਣ ਦੁਆਰਾ ਸਾਰੇ ਇਨਸਾਨ ਪਰ ਉੱਤਰ ਜਾਂਦੇ ਹਨ।

Bhai Manmohan Singh (Shabad OS, CC BY-SA)

English

Through the Protection and Support of the Lord's lotus feet, all beings are saved.

Dr. Sant Singh Khalsa (Shabad OS, CC BY-SA)
Ang 709 · Line 43

ਸੁਣਿ ਪਰਤਾਪੁ ਗੋਵਿੰਦ; ਨਿਰਭਉ ਭਏ ਮਨ ॥

sun parataap govind; nirbhau bhe man |

Punjabi

ਸ੍ਰਿਸ਼ਟੀ ਦੇ ਸੁਆਮੀ ਦੀ ਵਡਿਆਈ ਸ੍ਰਵਣ ਕਰਨ ਨਾਲ ਆਤਮਾ ਨਿੱਡਰ ਹੋ ਜਾਂਦੀ ਹੈ।

Bhai Manmohan Singh (Shabad OS, CC BY-SA)

English

Hearing of the Glory of the Lord of the Universe, the mind becomes fearless.

Dr. Sant Singh Khalsa (Shabad OS, CC BY-SA)
Ang 709 · Line 44

ਤੋਟਿ. ਨ ਆਵੈ ਮੂਲਿ; ਸੰਚਿਆ ਨਾਮੁ ਧਨ ॥

tott. na aavai mool; sanchiaa naam dhan |

Punjabi

ਕਿਸੇ ਵੀ ਚੀਜ਼ ਦੀ ਕਦਾਚਿਤ ਘਾਟ ਨਹੀਂ ਰਹਿ ਜਾਂਦੀ, ਜਦ ਵਾਹਿਗੁਰੂ ਦੇ ਨਾਮ ਦੀ ਦੌਲਤ ਇਕੱਤਰ ਕਰ ਲਈ ਜਾਵੇ।

Bhai Manmohan Singh (Shabad OS, CC BY-SA)

English

Nothing at all is lacking, when one gathers the wealth of the Naam.

Dr. Sant Singh Khalsa (Shabad OS, CC BY-SA)
Ang 709 · Line 45

ਸੰਤ ਜਨਾ ਸਿਉ ਸੰਗੁ; ਪਾਈਐ ਵਡੈ ਪੁਨ ॥

sant janaa siau sang; paaeeai vaddai pun |

Punjabi

ਪਵਿੱਤ੍ਰ ਪੁਰਸ਼ ਦੀ ਸੰਗਤ ਪਰਮ ਚੰਗੇ ਕਰਮਾਂ ਦੁਆਰਾ ਪ੍ਰਾਪਤ ਹੁੰਦੀ ਹੈ।

Bhai Manmohan Singh (Shabad OS, CC BY-SA)

English

The Society of the Saints is obtained, by very good deeds.

Dr. Sant Singh Khalsa (Shabad OS, CC BY-SA)
Ang 709 · Line 46

ਆਠ ਪਹਰ ਹਰਿ ਧਿਆਇ; ਹਰਿ ਜਸੁ ਨਿਤ ਸੁਨ ॥੧੭॥

aatth pehar har dhiaae; har jas nit sun |17|

Punjabi

ਦਿਨ ਦੇ ਅੱਠੇ ਪਹਿਰ ਤੂੰ ਵਾਹਿਗੁਰੂ ਦਾ ਸਿਮਰਨ ਕਰ ਅਤੇ ਸਦਾ ਹੀ ਵਾਹਿਗੁਰੂ ਦੀ ਮਹਿਮਾ ਸ੍ਰਵਣ ਕਰ।

Bhai Manmohan Singh (Shabad OS, CC BY-SA)

English

Twenty-four hours a day, meditate on the Lord, and listen continually to the Lord's Praises. ||17||

Dr. Sant Singh Khalsa (Shabad OS, CC BY-SA)
Ang 709 · Line 47

ਸਲੋਕ ॥

salok |

Punjabi

ਸਲੋਕ।

Bhai Manmohan Singh (Shabad OS, CC BY-SA)

English

Salok:

Dr. Sant Singh Khalsa (Shabad OS, CC BY-SA)
Ang 709 · Line 48

ਦਇਆ ਕਰਣੰ. ਦੁਖ ਹਰਣੰ; ਉਚਰਣੰ ਨਾਮ ਕੀਰਤਨਹ ॥

deaa karanan. dukh haranan; ucharanan naam keeratanah |

Punjabi

ਜੋ ਸਾਈਂ ਦੇ ਨਾਮ ਦਾ ਜੱਸ ਉਚਾਰਨ ਕਰਦਾ ਹੈ, ਉਸ ਉਤੇ ਸਾਈਂ ਮਿਹਰ ਧਾਰਦਾ ਹੈ ਤੇ ਉਸ ਦਾ ਗਮ ਦੂਰ ਕਰ ਦਿੰਦਾ ਹੈ।

Bhai Manmohan Singh (Shabad OS, CC BY-SA)

English

The Lord grants His Grace, and dispels the pains of those who sing the Kirtan of the Praises of His Name.

Dr. Sant Singh Khalsa (Shabad OS, CC BY-SA)
Ang 709 · Line 49

ਦਇਆਲ ਪੁਰਖ ਭਗਵਾਨਹ; ਨਾਨਕ. ਲਿਪਤ ਨ ਮਾਇਆ ॥੧॥

deaal purakh bhagavaanah; naanak. lipat na maaeaa |1|

Punjabi

ਜਦ ਭਾਗਾਂ ਵਾਲਾ ਸਾਈਂ ਮਾਲਕ ਮਿਹਰਬਾਨ ਹੋ ਜਾਂਦਾ ਹੈ, ਹੇ ਨਾਨਕ! ਤਾਂ ਇਨਸਾਨ ਧਨ ਦੌਲਤ ਅੰਦਰ ਖੱਚਤ ਨਹੀਂ ਹੁੰਦਾ।

Bhai Manmohan Singh (Shabad OS, CC BY-SA)

English

When the Lord God shows His Kindness, O Nanak, one is no longer engrossed in Maya. ||1||

Dr. Sant Singh Khalsa (Shabad OS, CC BY-SA)